ਅਸੀਂ ਲੋਕਾਂ ਦੀਆਂ ਉਮੀਦਾਂ ਤੇ ਖ਼ਰੇ ਨਹੀਂ ਉਤਰੇ, ਤਾਂ ਹੀ ਸਾਨੂੰ ਵੋਟਾਂ ਨਹੀਂ ਪਈਆਂ :Raja Warring|OneIndia Punjabi

2023-03-28 0

ਅਸੀਂ ਲੋਕਾਂ ਦੀਆਂ ਉਮੀਦਾਂ ਤੇ ਖ਼ਰੇ ਨਹੀਂ ਉਤਰੇ, ਤਾਂ ਹੀ ਸਾਨੂੰ ਵੋਟਾਂ ਨਹੀਂ ਪਈਆਂ :Raja Warring|OneIndia Punjabi

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਲੰਬੀ ਹਲਕੇ ਦੇ ਪਿੰਡ ਡੱਬਵਾਲੀ ਢਾਬ ਵਿਖੇ ਕਿਸਾਨਾਂ ਨੂੰ ਮਿਲਣ ਪੁੱਜੇ | ਰਾਜਾ ਵੜਿੰਗ ਨੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਨਾਲ-ਨਾਲ ਉਹਨਾਂ ਦੇ ਕਰਜ਼ੇ ਵੀ ਮੁਆਫ਼ ਕੀਤੇ ਜਾਣ | ਰਾਜਾ ਵੜਿੰਗ ਨੇ ਕਿਹਾ ਕਿ ਕਿਸੇ ਵੀ ਸਿਆਸਤਦਾਨ ਦੇ ਕਿਸਾਨਾਂ ਨੂੰ ਆ ਕੇ ਭਰੋਸਾ ਦਿਵਾਉਣ ਜਾਂ ਮਿਲਣ ਨਾਲ ਕੁੱਝ ਨਹੀਂ ਹੋਣਾ |
.
We did not live up to the expectations of the people, then we did not get votes: Raja Warring.
.
.
.
#punjabcongress #rajawarring #punjabnews #news

Videos similaires